Soul Cloning

UDAARI (ਉਡਾਰੀ)

ਆਪਣੇ ਵਿੱਚੋ ਆਪਣੇ ਆਪ ਨੂੰ ਕੱਢਣਾ ਸੀ, ਪਰ ਭੁੱਲ ਗਿਆ; ਭੀੜ ਦੀ ਪਰਵਾਹ ਕੀਤੇ ਬਿਨਾ ਤੁਰਨਾ ਸੀ, ਪਰ ਰੁੱਲ ਗਿਆ । ਸੋਚ ਆਪਣੀ ਨੂੰ ਮਹਿਫ਼ੂਜ਼ ਹੀ ਰੱਖਿਆ, ਤੇ ਪਾਣੀ ਸਬ ਦਾ ਭਰਦਾ ਰਿਹਾ; ਉਂਝ ਮਾਰ ਲੈਣੀ ਸੀ ਉਡਾਰੀ ਉੱਚੀ, ਬਸ…

india-pak

ਕਿਉਂ ਨੇ ਲਕੀਰਾਂ (KYU NE LAKEERA)

ਓਹੀ ਧੁੱਪ, ਤੇ ਓਹੀ ਛਾਵਾਂ, ਓਹੀ ਪਿਓ, ਤੇ ਓਹੀ ਮਾਵਾਂ; ਓਹੀ ਰੁੱਖ, ਓਹੀ ਹਵਾਵਾਂ; ਓਹੀ ਮਿੱਟੀ, ਓਹੀ ਪਿੰਡ ਦੀਆ ਰਾਵਾਂ । ਅੱਡ ਦੇਸ਼, ਵੱਖਰਾ ਵੇਸ਼, ਇੱਕ ਦੂਜੇ ਤੇ ਕੇਸ, ਨਾ ਸੀ ਇਹ ਤਕਦੀਰਾਂ; ਕੀਤੀਆਂ ਛਾਤੀ ਅੱਗੇ ਤੀਰਾਂ, ਸੀ ਸਾਂਝੀਆਂ ਉਹ…

koi… poem by Neha

कोई… (Koi)

यूँ ही कोई क्यों अच्छा लगने लगा है , अनजान हो कर भी अपना होने लगा है। कुछ तो बात होगी उसके चेहरे में, जो आम हो कर भी वो ख़ास लगने लगा है। ऐसे तो कभी दिल धड़का नहीं,…