X

UDAARI (ਉਡਾਰੀ)

ਆਪਣੇ ਵਿੱਚੋ ਆਪਣੇ ਆਪ ਨੂੰ ਕੱਢਣਾ ਸੀ, ਪਰ ਭੁੱਲ ਗਿਆ;

ਭੀੜ ਦੀ ਪਰਵਾਹ ਕੀਤੇ ਬਿਨਾ ਤੁਰਨਾ ਸੀ, ਪਰ ਰੁੱਲ ਗਿਆ ।

ਸੋਚ ਆਪਣੀ ਨੂੰ ਮਹਿਫ਼ੂਜ਼ ਹੀ ਰੱਖਿਆ, ਤੇ ਪਾਣੀ ਸਬ ਦਾ ਭਰਦਾ ਰਿਹਾ;

ਉਂਝ ਮਾਰ ਲੈਣੀ ਸੀ ਉਡਾਰੀ ਉੱਚੀ, ਬਸ ਖੰਬ ਖੋਲਣ ਤੋਂ ਹੀ ਦਰਦ ਰਿਹਾ ।

ਜੇ ਦਿੱਤੇ ਤੂੰ ਮੇਨੂ ਖੰਬ ਰੱਬਾ, ਉਡਾਰੀ ਮੈਂ ਲਾਗਾਊਂਗਾ ਜਰੂਰ;

ਮਿਹਨਤ ਮੇਰੀ ਨੂੰ ਫੱਲ ਲਗਾਈ ਬਸ, ਦਿੱਤੇ ਹੁਨਰ ਦਾ ਮੁੱਲ ਪਾਊਂਗਾ ਜਰੂਰ ।

ਰੂਬਰੂ ਸੀ ਕਰਾਉਣਾ ਲਫ਼ਜ਼ਾਂ ਨੂੰ ਸਬ ਸੀ ਸੋਚ ਨਾਲ, ਪਾਰ ਸੋਚ ਸਬ ਦੀ ਤੇ ਹਾਂ-ਜੀ ਕਰਦਾ ਰਿਹਾ;

ਉਂਝ ਮਾਰ ਲੈਣੀ ਸੀ ਉਡਾਰੀ ਉੱਚੀ, ਬਸ ਖੰਬ ਖੋਲਣ ਤੋਂ ਹੀ ਦਰਦ ਰਿਹਾ ।

***********************************************************************************************

Apnea ap cho aap nu kadna si, par bhul gaya;
bheed di parwaah kite bina turna si, par rull gaya.
Soch apni nu mehfooz hi rakhya te paani sab da bharda reha;
unjh maar leni si udaari uchi, bas khamb kholan ton hi darda reha.
J ditte tu menu khamb rabba, udaari mein laaunga jaroor;
mehnat meri nu phall laai bas, ditte hunar da mull paaunga jaroor.
Roob-roo se karauna lafza nu sab di soch naal, par soch sab di te haan ji karda reha;
unjh maar leni si udaari uchi, bas khamb kholan ton hi darda reha.

 

Categories: Being KVRian Blog
Poonam Sharda Shukla: Internet marketer by profession, A happy wife, Mother to the naughtiest child and day-dreamer by heart.
Related Post